Lyrics
Chorus]
ਮੁੱਦਤਾਂ ਤੋਂ ਬਾਅਦ ਉਹਨੇ ਦਿੱਤੀ ਜੋ ਆਵਾਜ਼,
ਕਦਮਾਂ ਦੀ ਕੀ ਮਜਾਲ, ਸਾਹਾਂ ਹੀ ਰੁਕ ਗਈਆਂ।
ਤੈਨੂੰ ਪਾਉਣ ਦੀ ਜੋ ਚਾਹ, ਹੁਣ ਹੋ ਗਈ ਉਹ ਸਵਾਹ,
ਪਿਆਰ ਅਜੇ ਵੀ ਬਥੇਰਾ, ਰਾਹਾਂ ਬਦਲ ਗਈਆਂ।
[Verse 1]
ਜਦ ਪੁੱਛਿਆ ਬੇਲੀਆਂ ਨੇ ਕਿਵੇਂ ਗੁਜ਼ਰੀ ਉਮਰ ਨਿਮਾਣੀ,
ਅਸਾਂ ਪਲਕਾਂ ਝੁਕਾ ਕੇ ਕੇਹਾ, ਸੁਣਾ ਤੂੰ ਆਪਣੀ ਜ਼ਬਾਨੀ।
ਵਸਦੀ ਰਹਿ ਤੂੰ ਰਕਾਨੇ,
ਸਦੀਆਂ ਤੋਂ ਸੀ ਏਹੋ ਕਹਾਣੀਆਂ।
[Chorus]
ਮੁੱਦਤਾਂ ਤੋਂ ਬਾਅਦ ਉਹਨੇ ਦਿੱਤੀ ਜੋ ਆਵਾਜ਼,
ਕਦਮਾਂ ਦੀ ਕੀ ਮਜਾਲ, ਸਾਹਾਂ ਹੀ ਰੁਕ ਗਈਆਂ।
ਤੈਨੂੰ ਪਾਉਣ ਦੀ ਜੋ ਚਾਹ, ਹੁਣ ਹੋ ਗਈ ਉਹ ਸਵਾਹ,
ਪਿਆਰ ਅਜੇ ਵੀ ਬਥੇਰਾ, ਰਾਹਾਂ ਬਦਲ ਗਈਆਂ।
[Verse 2]
ਟੁੱਟੇ ਇੰਝ ਕੰਚ ਵਾਂਗੂੰ, ਕਿ ਚੁਰ-ਚੂਰ ਹੋ ਗਏ,
ਤੈਨੂੰ ਚੁਭਣ ਦਾ ਡਰ ਸੀ, ਤਾਂਹੀਓਂ ਦੂਰ ਹੋ ਗਏ।
ਭੁੱਲਿਆ ਨਾ "ਰਾਜਨ" ਇਹ,
ਤੇਰੀਆਂ ਮਿਹਰਬਾਨੀਆਂ।
[Chorus]
ਮੁੱਦਤਾਂ ਤੋਂ ਬਾਅਦ ਉਹਨੇ ਦਿੱਤੀ ਜੋ ਆਵਾਜ਼,
ਕਦਮਾਂ ਦੀ ਕੀ ਮਜਾਲ, ਸਾਹਾਂ ਹੀ ਰੁਕ ਗਈਆਂ।
ਤੈਨੂੰ ਪਾਉਣ ਦੀ ਜੋ ਚਾਹ, ਹੁਣ ਹੋ ਗਈ ਉਹ ਸਵਾਹ,
ਪਿਆਰ ਅਜੇ ਵੀ ਬਥੇਰਾ, ਰਾਹਾਂ ਬਦਲ ਗਈਆਂ
Fast Facts
Total Views
0
Last Updated
Oct 11, 2026