Home / Pind nu hilaa gayee
single

Pind nu hilaa gayee

0 Views
0
Verified Lyrics

Lyrics

ਛੱਬੀ ਕਮਰ, ਉੱਨੀ ਉਮਰ

ਪੇਪੇ ਦੀ ਜੀਨ, ਉੱਤੇ ਜ਼ਾਰਾ ਦਾ ਟੌਪ

ਕਰ ਕੇ ਉਹ ਹਿੱਪ ਹੌਪ

ਯਾਰੋ, ਪਿੰਡ ਨੂੰ ਸਾਰੇ ਹਿਲਾ ਗਈ

ਉਹ ਗਈ, ਉਹ ਗਈ, ਉਹ ਗਈ

ਦਿੱਲੀ ਦੀ ਕੁੜੀ ਅੱਤ ਪਾ ਗਈ 


ਉਹ ਗਈ, ਉਹ ਗਈ, ਉਹ ਗਈ

ਯਾਰੋ, ਪਿੰਡ ਨੂੰ ਸਾਰੇ ਹਿਲਾ ਗਈ


ਮੁੰਡਿਆਂ 'ਚ ਪਿਆ ਭੜਥੂ

ਬੁੱਢੇ ਅੱਡੀ ਚੱਕ ਚੱਕ ਬਹਿੰਦੇ

ਘਰੋਂ ਖੇਤਾਂ ਦਾ ਬਹਾਨਾ ਲਾ

ਬੂਹੇ ਉਹਦੇ ਜਾ ਕੇ ਖਹਿੰਦੇ

ਚਾਚਾ ਕੋਠੇ ਚੜ੍ਹ ਬੋਲੇ

ਚਾਚੀ ਬਾਹਰੋਂ ਕੁੰਡੀ ਲਾ ਗਈ


ਉਹ ਗਈ, ਉਹ ਗਈ, ਉਹ ਗਈ

ਦਿੱਲੀ ਦੀ ਕੁੜੀ ਅੱਤ ਪਾ ਗਈ


ਸਰਪੰਚ ਵੀ ਦੇਖ ਕੇ ਦੰਗ ਬਈ

ਕੁੜੀ ਚੜ੍ਹਦੀ ਕਲਾ ਦਾ ਰੰਗ ਬਈ

ਕਈ ਬੁਲਟਾਂ 'ਤੇ, ਕਈ ਪਜੇਰੋ ਲਏ ਫਿਰਨ

ਇੱਕੋ ਤੱਕਣੀ ਮਾਰ ਗਈ ਡੰਗ ਬਈ

ਪਿੱਛੇ ਆਸ਼ਕਾਂ ਦੀ ਲਾਈਨ ਲਵਾ ਗਈ


ਉਹ ਗਈ, ਉਹ ਗਈ, ਉਹ ਗਈ

ਯਾਰੋ, ਪਿੰਡ ਨੂੰ ਸਾਰੇ ਹਿਲਾ ਗਈ


ਕੁੜੀਆਂ ਵਿੱਚ ਹੁੰਦੀਆਂ ਬਾਤਾਂ ਨੀ

ਉਹਨੇ ਦਿਨਾਂ 'ਚ ਕਰਤੀਆਂ ਰਾਤਾਂ ਨੀ

ਉਹਦੀ ਤੋਰ ਦੇ ਚਰਚੇ ਵੀਹਾਂ ਪਿੰਡਾਂ 'ਚ

ਵੈਰੀਆਂ ਨਾਲ ਹੋਣ ਮੁਲਾਕਾਤਾਂ ਕੀ

ਰਾਜਨ ਦੇ ਸਿਰ ਨਵਾਂ ਸਿਆਪਾ ਪਾ ਗਈ


ਉਹ ਗਈ, ਉਹ ਗਈ, ਉਹ ਗਈ

ਦਿੱਲੀ ਦੀ ਕੁੜੀ ਅੱਤ ਪਾ ਗਈ


ਛੱਬੀ ਕਮਰ, ਉੱਨੀ ਉਮਰ

ਪੇਪੇ ਦੀ ਜੀਨ, ਉੱਤੇ ਜ਼ਾਰਾ ਦਾ ਟੌਪ

ਕਰ ਕੇ ਉਹ ਹਿੱਪ ਹੌਪ

ਯਾਰੋ, ਪਿੰਡ ਨੂੰ ਸਾਰੇ ਹਿਲਾ ਗਈ

ਉਹ ਗਈ, ਦਿੱਲੀ ਦੀ ਕੁੜੀ ਅੱਤ ਪਾ ਗਈ

ਯਾਰੋ ਪਿੰਡ ਨੂੰ ਸਾਰੇ ਹਿਲਾ ਗਈ

Fast Facts

Total Views

0

Last Updated

Nov 17, 2026